this is one of my punjabi poems, A sad poems in which the poet want say that he is with for few moments don't trust him so much, because he love you that much he will die when he goes away from you. you not love him its your choice but he will love you until his last breath.
ਅਸੀਂ ਕੁਝ ਕੁ ਪਲਾਂ ਦੇ ਸਾਥੀ ਆਂ..
ਸਾਥੋਂ ਬਹੁਤੀਆਂ ਉਮੀਦਾਂ ਨਾ ਕਰਨਾ,
ਸਾਡੀ ਜ਼ਿੰਦਗੀ ਥੋੜੇ ਵਕ਼ਤ ਦੀ ਏ...
ਅਸੀਂ ਬਹੁਤਾ ਸਮਾਂ ਜੀਅ ਕੇ ਵੀ ਕੀ ਕਰਨਾ,
ਅਸੀਂ ਕੱਲੇਆਂ ਰਹਿਕੇ ਦੇਖ ਲਿਆ...
ਸਾਡਾ ਤੇਰੇ ਬਾਜੋਂ ਨਹੀਂ ਸਰਨਾ,
ਅਸੀਂ ਕੁਝ ਕੁ ਪਲਾਂ ਦੇ ਸਾਥੀ ਆਂ..
ਸਾਥੋਂ ਬਹੁਤੀਆਂ ਉਮੀਦਾਂ ਨਾ ਕਰਨਾ,
if you want any type of special shayari or poetry feel free to send an email or visit our insta account ConversionConversion EmoticonEmoticon