This is a Punjabi sad poem. which is dedicated to true love that how much a man to a girl and told the girl that you can say me whatever you want whether it is good about me or bad. I will never feel it bad.
ਸੱਜਣਾ ਤੁਹੀਂਓ ਨਹੀਂ ਸਾਨੂੰ ਲੋਕ ਵੀ ਮਾੜਾ ਕਹਿੰਦੇ ਨੇ...
ਤੂੰ ਕਹਿ ਸਕਦਾ ਮਤਲਬੀ...
ਪਾਰ ਉਹਨਾਂ ਬਾਰੇ ਸੋਚ ਜੋ ਆਪਣਾ ਕੰਮ ਕਢਵਾਉਣ ਲਈ..
ਸਾਡੇ ਕੋਲ ਆਕੇ ਬਹਿੰਦੇ ਨੇ,
ਤੂੰ ਤਾਂ ਸਿਰਫ ਸਾਨੂੰ ਛੱਡ ਕੇ ਇੱਕ ਦੁੱਖ ਦਿੱਤਾ...
ਪਰ ਸਾਡੇ ਬਾਰੇ ਸੋਚ..
ਜੋ ਰੋਜ਼ ਲੋਕਾਂ ਦੀਆਂ ਸੂਲਾਂ ਵਰਗੀਆਂ ਗੱਲਾਂ ਸਹਿੰਦੇ ਨੇ,
ਤੂੰ ਇਕ ਦਿਨ ਮੁੜਕੇ ਆਵੇਗਾ...
ਸਾਨੂੰ ਆਪਣਾ ਬਣਾਵੇਗਾ..
ਪਰ ਉਨ੍ਹਾਂ ਚਿਰ ਅਸੀਂ ਕੀ ਕਰੀਏ..
ਸਾਡੀਆਂ ਅੱਖਾਂ ਨੂੰ ਤਾਂ ਰੋਜ਼ ਤੇਰੇ ਆਉਣ ਦੇ ਭੁਲੇਖੇ ਪੈਂਦੇ ਨੇ।🖤🖤
if you want any type of special shayari or poetry feel free to send an email or visit our insta account ConversionConversion EmoticonEmoticon