ਆਜਾ ਬੈਠ ਲਿਖਦੇ ਆਂ ਇੱਕ ਦੂਜੇ ਦੇ ਹਾਲਾਤਾਂ ਨੂੰ

ਚੱਲ ਆਜਾ ਬੈਠ ਲਿਖਦੇ ਆਂ, ਇੱਕ ਦੂਜੇ ਦੇ ਹਾਲਾਤਾਂ ਨੂੰ...
ਕਿੰਜ ਇਕ ਦੂਜੇ ਨੂੰ ਯਾਦ ਕਰਦੇ ਸੀ, ਫੋਨ ਲਾਕੇ ਵਿਚ ਪ੍ਰਭਾਤਾਂ ਨੂੰ...
ਇਹ ਗੱਲਾਂ ਹੋਰ ਨਹੀਂ, ਆਜਾ ਤਾਜ਼ਾ ਕਰੀਏ ਤੇਰੀਆਂ ਮੇਰੀਆਂ ਸੌਗਾਤਾਂ ਨੂੰ...
ਕੁਜ ਕ ਗੱਲਾਂ ਖੁਸ਼ੀਆਂ ਭਰੀਆਂ , ਬਾਕੀ ਦੁੱਖ ਦੀਆਂ ਮੁਲਾਕਾਤਾਂ ਨੂੰ...
ਚੱਲ ਆਜਾ ਬੈਠ ਲਿਖਦੇ ਆਂ, ਇੱਕ ਦੂਜੇ ਦੇ ਹਾਲਾਤਾਂ ਨੂੰ...
Oldest

if you want any type of special shayari or poetry feel free to send an email or visit our insta account ConversionConversion EmoticonEmoticon