this is Punjabi's sad poem which is based on girl and boy past love and now they are separated boy asks the girl why you don't smile now seeing me. my love is not changed according to old-time I love you the same way.
ਇੱਕ ਵਾਰ ਫਿਰ ਤੁ ਸਾਨੂੰ ਦੇਖ ਕੇ ਹੱਸ ਸੱਜਣਾ😊,
ਕੀ ਗਲਤੀ ਮੇਰੇ ਤੋਂ ਹੋ ਗਈ 😔😔
ਇਕ ਵਾਰੀ ਤਾਂ ਖੁੱਲ ਕੇ ਦੱਸ ਸੱਜਣਾ,
ਕਿਉਂ ਖਫ਼ਾ ਤੂੰ ਮੇਰੇ ਤੋਂ ਹੋ ਗਿਆ😔😔..
ਮੇਰਾ ਹਾਸਾ 😭😭,
ਕੀ ਹੋਈ ਓ ਗੱਲ ਜੋ ਤੂੰ ਮੇਰੇ ਤੋਂ ਲੁਕੋ ਗਿਆ.
ਕਿਵੇਂ ਤੈਨੂੰ ਦਸਾਂ ਰੋਜ਼ ਕਿਦਾਂ ਮੈਂ ਤੈਨੂੰ ਯਾਦ ਕਰਦਾ ਕਰਦਾ ਸੋਂ ਜਾਂਦਾ,
ਜਦ ਮੈਂ ਤੈਨੂੰ ਤੱਕਦਾ ਮੇਰੇ ਲਈ ਸਾਰਾ ਵਕ਼ਤ ਖਲੋ ਜਾਂਦਾ..
ਸੱਚੀ ਗੱਲ ਮੈਂ ਤੈਨੂੰ ਦਸਾਂ.
ਗੁਮਨਾਮ ਤੈਨੂੰ ਦੇਖਦੇ ਸਾਰ ਹੀ ਤੇਰਾ ਹੋ ਜਾਂਦਾ😍😍।
if you want any type of special shayari or poetry feel free to send an email or visit our insta account ConversionConversion EmoticonEmoticon