ਦੋ ਵਕਤ ਦੀ ਰੋਟੀ | punjabi poems| whatsapp poems


This is one of from my Punjabi poems. A WhatsApp poem in which the poet wants to say that we don't have to go to many formalities in life, we just want only two times of food. we do not show to much richness and cannot pretend to be rich.we should show humanity to poor people.


 ਜਿਆਦਾ ਸੋਸ਼ੇਬਾਜ਼ੀਆਂ ਨੂੰ ਕਿ ਕਰਨਾ....

ਦੋ ਵਕਤ ਦੀ ਰੋਟੀ ਚਾਹੀਦੀ ਏ....


ਤਨ ਢੱਕਣ ਨੂੰ  ਕੱਪੜਾ ਚਾਹੀਦਾ....

ਜ਼ਿਆਦਾ ਮਹਿੰਗੇ ਪਾਕੇ ਵੀ ਕੇੜ੍ਹਾ ....

ਉਸ ਰੱਬ ਦੀ ਬਖਸ਼ਿਸ਼ ਸਲਾਹੀਦੀ ਏ,


ਮਨਾ... 

ਜਿਨ੍ਹਾਂ ਮਿਲਦਾ ਓਨੇ ਵਿੱਚ ਖ਼ੁਸ਼ ਹੋਲਾ..

ਜਿਆਦਾ ਅਮੀਰੀ  ਦਿਖਾਕੇ.....

ਕਿਉਂ ਕਰਨੀ ਜਿੰਦਗੀ ਕਾਰਜਾਏਦੀ ਏ,

Newest
Previous
Next Post »

if you want any type of special shayari or poetry feel free to send an email or visit our insta account ConversionConversion EmoticonEmoticon

:)
:(
=(
^_^
:D
=D
=)D
|o|
@@,
;)
:-bd
:-d
:p
:ng