This is a Punjabi sad poem. which says we always cry only because of those people, who are very close to us and because of those on whom we have trusted so much. this is best Punjabi sad poem.
ਸਾਨੂੰ ਰੂਆਉਣ ਵਿੱਚ ਬੇਗਾਨੇ ਨਹੀਂ ਆਪਣੇਆਂ ਦਾ ਹੱਥ ਸੱਜਣਾ,
ਅਸੀਂ ਉਹਨਾਂ ਨੂੰ ਹਸਾਇਆ ਏ...
ਪਾਰ ਉਹਨਾਂ ਸਾਨੂੰ ਰੁਆਯਾ ਏ,
ਪਤਾ ਨਹੀਂ ਉਹਨਾਂ ਦੀ ਜਾਂ....
ਸਾਡੀ ਬਜੀ ਮੱਤ ਸਜਣਾ,
ਸਾਨੂੰ ਤਾੜਪਉਣ ਚ ਬੇਗਾਨੇ ਨਹੀਂ...
ਆਪਣੇਆਂ ਦਾ ਹੱਥ ਸੱਜਣਾ,
if you want any type of special shayari or poetry feel free to send an email or visit our insta account ConversionConversion EmoticonEmoticon