ਜਦ ਤੈਨੂੰ ਪਹਿਲੀ ਵਾਰ ਦੇਖਿਆ ਸੀ


This is a love poem that is about when a man saw his dream girl for the first time. what happens with him. he becomes I love with her, he is in that much love that he can die for her. he does not sleep after he watches her. 
ਇਹ ਮੈਂ ਵੀ ਣੀ ਦਸ ਸਕਦਾ ਕਿ ਉਸ ਦਿਨ ਕਿ ਮੇਨੂ ਹੋਇਆ ਸੀ
 ਤੈਨੂੰ ਦੇਖਦੇ ਹੀ ਮੈਂ ਪਾਗਲ ਜੇਹ ਹੋਇਆ ਸੀ,


ਮੇਰੀ ਸੂਦ ਬੁਦ ਦਿਮਾਗ ਦੀ ਖੋਈ ਸੀ..
ਮੇਰੇ ਦਿਲ ਦੇ ਨਾਲ ਨਾਲ ਮੇਰੀ ਆਤਮਾ ਵੀ ਤੇਰੀ ਹੋਈ ਸੀ,


ਕੁਜ ਰੱਬ ਨੇ ਏਦਾਂ ਦੀ ਗਾਰਮਹਤ ਧਾਪੀ  ਸੀ..
ਜਿਵੇਂ ਸਾਲਾਂ ਦੇ ਠੰਡੇ ਮਨ ਨੂੰ ਨਿਗ ਜੀ ਜੇਹੀ ਜਾਪੀ ਸੀ,


ਪਤਾ ਨਹੀ ਸਾਰਾ  ਦਿਨ ਕਿਉਂ  ਖੁਸ਼ੀ ਜੇਹੀ ਮਹਿਸੂਸ ਹੋਈ ਸੀ...
ਰਾਤ  ਨੂੰ ਵੀ ਤਾਂ ਓਦੋਂ ਤੇਰੀ ਯਾਦ ਚ ਅੱਖ ਮੇਰੀ ਨਾ ਸੋਈ ਸੀ।
Previous
Next Post »

if you want any type of special shayari or poetry feel free to send an email or visit our insta account ConversionConversion EmoticonEmoticon

:)
:(
=(
^_^
:D
=D
=)D
|o|
@@,
;)
:-bd
:-d
:p
:ng